SAADH SANGAT

Featured Post

Live Recordings Of Bhai Jagjit Singh ( Delhi Wale)

Wednesday, May 2, 2007

Shabad In Guru Granth Sahib Ji

ਹਮ ਮੈਲੇ ਤੁਮ ਊਜਲ ਕਰਤੇ ਹਮ ਿਨਰਗੁਨ ਤੂ ਦਾਤਾ ॥
ਹਮ ਮੂਰਖ ਤੁਮ ਚਤੁਰ ਿਸਆਣੇ ਤੂ ਸਰਬ ਕਲਾ ਕਾ ਿਗਆਤਾ ॥1॥
ਮਾਧੋ ਹਮ ਐਸੇ ਤੂ ਐਸਾ ॥
ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥
ਤੁਮ ਸਭ ਸਾਜੇ ਸਾਿਜ ਿਨਵਾਜੇ ਜੀਉ ਿਪੰਡੁ ਦੇ ਪ੍ਰਾਨਾ ॥
ਿਨਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਿਮਹਰਵਾਨਾ ॥2॥
ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
ਤੁਮ ਸੁਖਦਾਈ ਪੁਰਖ ਿਬਧਾਤੇ ਤੁਮ ਰਾਖਹੁ ਅਪੁਨੇ ਬਾਲਾ ॥3॥
ਤੁਮ ਿਨਧਾਨ ਅਟਲ ਸੁਿਲਤਾਨ ਜੀਅ ਜੰਤ ਸਿਭ ਜਾਚੈ ॥
ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥